MENU

Site Safety Plans, the Details/ਸਾਈਟ ਸੁਰੱਖਿਆ ਯੋਜਨਾਵਾਂ, ਵੇਰਵੇ।

Previously we looked at the general needs for a site safety plan and touched on some of basic issues that most sites plans are trying to address. Once you start to develop your plan you’ll soon realise that your needs are not that different from most other organisation so there’s probably no need to try to re-invent the wheel!

This isn’t to say that the size and scope of your operation doesn’t matter, it most certainly does but the basic issues will probably be the same; the difference being the complexity of the plan that is needed for your operation.

No matter the size or complexity the common goals will always include protecting pedestrians, equipment, facilities and workers in general. In busy environments having a clear and uncomplicated set of site rules is really important and you need to prioritize what your trying to achieve first and then let the plan evolve. Remember to apply the “Plan, Do, Check, Act” cycle to the process and you will make the whole process much easier.

The three primary areas of focus for a typical general trucking/warehousing operation are going to be pedestrian, site equipment and loading/unloading personnel.

Reducing site chaos has to become a key area to address as it affects all of the areas mentioned. Implementing simple traffic flow measures with a few basic rules goes a long way towards achieving a safe work site.

There are so many sites that fail at this basic task, picture the site where people are everywhere, multiple drivers are trying to back under trailer ‘s at the same time even when an unload is in progress and you have the yard operator trying to worm his way through all of this to back a trailer into a door, all whilst a contractor is backed up to a trailer in a row of trailers on the other side trying to repair something. Sadly it’s all too common and a significant contributor to site accidents.

Start by managing traffic flow and establishing priorities, for example you might implement a one way system, give priority to yard operators, prevent passing where vehicles are backing up and have designated lanes/restricted traffic areas. Just a few simple changes well implemented will reduce a lot of the chaos that we all often see on sites where clear site plans don’t exist.

Most importantly make sure you communicate this to all site users and not just the ones that are there all the time. If you have a complex operation implement a site orientation process and make sure everyone is aware of it’s requirement. Operations personnel can play their part by making information available to drivers when they send them to customer locations. With all the technology that is available this relatively easy to achieve.

Now that the site is organised we can move onto the next major area, which primarily focuses on loading/unloading safety.

Visit our website for great resources on Site Safety.


ਪਹਿਲਾਂ ਅਸੀਂ ਸਾਈਟ ਸੁਰੱਖਿਆ ਯੋਜਨਾ ਲਈ ਆਮ ਜ਼ਰੂਰਤਾਂ ਵੱਲ ਧਿਆਨ ਦਿੱਤਾ ਸੀ ਅਤੇ ਉਹਨਾਂ ਮੁੱਖ ਮੁੱਦਿਆਂ ਬਾਰੇ ਗੱਲ੍ਹ ਕੀਤੀ ਸੀ ਜਿੰਨਾਂ ਬਾਰੇ ਜ਼ਿਆਦਾਤਰ ਸਾਈਟਾਂ ਦੀਆਂ ਯੋਜਨਾਵਾਂ ਨਿਪਟਣ ਲਈ ਕੋਸ਼ਿਸ਼ ਕਰ ਰਹੀਆਂ ਹਨ। ਇੱਕ ਵਾਰ ਜਦੋਂ ਤੁਸੀਂ ਆਪਣੀ ਯੋਜਨਾ ਨੂੰ ਵਿਕਸਤ ਕਰਨ ਦੀ ਸ਼ੁਰੂਆਤ ਕਰ ਲੈਂਦੇ ਹੋ ਤਾਂ ਤੁਹਾਨੂੰ ਛੇਤੀ ਹੀ ਇਹ ਅਹਿਸਾਸ ਹੋ ਜਾਵੇਗਾ ਕਿ ਤੁਹਾਡੀਆਂ ਜ਼ਰੂਰਤਾਂ ਕਿਸੇ ਹੋਰ ਸੰਸਥਾ ਤੋਂ ਵੱਖਰੀਆਂ ਨਹੀਂ ਹਨ, ਇਸ ਲਈ ਸ਼ਾਇਦ ਦੁਬਾਰਾ ਤੋਂ ਕੋਈ ਮੁੜ ਨਵੀਂ ਖੋਜ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ!

ਇਹ ਕਹਿਣਾ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੰਮ ਦੇ ਆਕਾਰ ਅਤੇ ਦਾਇਰੇ ਦਾ ਕੋਈ ਫਰਕ ਨਹੀਂ ਪੈਂਦਾ, ਇਸਦਾ ਜ਼ਰੂਰ ਨਿਸ਼ਚਿਤ ਤੌਰ ਤੇ ਫਰਕ ਪੈਂਦਾ ਹੈ ਪਰ ਮੁੱਖ ਮੁੱਦੇ ਸ਼ਾਇਦ ਉਹੀ ਹੋਣਗੇ; ਫਰਕ ਯੋਜਨਾ ਦੀ ਜਟਿਲਤਾ ਬਾਰੇ ਹੋਵੇਗਾ ਜਿਸਦੀ ਤੁਹਾਡੇ ਆਪਰੇਸ਼ਨ ਲਈ ਲੋੜ ਹੈ।

ਭਾਵੇਂ ਅਕਾਰ ਜਾਂ ਗੁੰਝਲਤਾ ਕੋਈ ਵੀ ਕਿਉਂ ਨਾ ਹੋਣ, ਆਮ ਟੀਚਿਆਂ ਵਿੱਚ ਹਮੇਸ਼ਾ ਆਮ ਤੌਰ ‘ਤੇ ਪੈਦਲ ਯਾਤਰੀਆਂ, ਸਾਜ਼ੋ-ਸਾਮਾਨ, ਕੰਮ ਦੀਆਂ ਥਾਂਵਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਸ਼ਾਮਲ ਹੋਵੇਗੀ। ਵਿਅਸਤ ਮਾਹੌਲਾਂ ਵਿੱਚ ਸਾਈਟ ਨਿਯਮਾਂ ਦੇ ਸਪੱਸ਼ਟ ਅਤੇ ਸਮਾਨ ਸਮੂਹ ਦਾ ਹੋਣਾ ਅਸਲ ਵਿੱਚ ਬਹੁਤ ਮਹੱਤਵਪੂਰਨ ਹੈ ਅਤੇ ਤੁਹਾਨੂੰ ਇਸ ਗੱਲ੍ਹ ਨੂੰ ਤਰਜੀਹ ਦੇਣ ਦੀ ਜ਼ਰੂਰਤ ਹੈ ਕਿ ਪਹਿਲੇ ਤੁਸੀਂ ਕੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਫਿਰ ਯੋਜਨਾ ਨੂੰ ਵਿਕਸਤ ਹੋਣ ਦਿਓ। ਪ੍ਰਕਿਰਿਆ ਵਿੱਚ “ਯੋਜਨਾ ਬਣਾਓ, ਕਰੋ, ਜਾਂਚ ਕਰੋ, ਕਾਰਵਾਈ ਕਰੋ” ਸਾਈਕਲ ਨੂੰ ਲਾਗੂ ਕਰਨਾ ਯਾਦ ਰੱਖੋ ਅਤੇ ਇਸ ਨਾਲ ਤੁਸੀਂ ਸਾਰੀ ਪ੍ਰਕਿਰਿਆ ਨੂੰ ਬਹੁਤ ਸੌਖਾ ਬਣਾ ਲਓਗੇ।

ਇੱਕ ਆਮ ਸਥਾਰਨ ਟੱਰਕਿੰਗ/ਵੇਅਰਹਾਉਜਿੰਗ ਆਪਰੇਸ਼ਨ ਲਈ ਧਿਆਨ ਦੇਣ ਜੋਗ ਮੁੱਖ ਤਿੰਨ ਖੇਤਰ ਪੈਦਲ ਯਾਤਰੀ, ਸਾਈਟ ਦਾ ਸਾਜ਼ੋ-ਸਾਮਾਨ ਅਤੇ ਭਾਰ ਲੱਦਣ ਵਾਲੇ/ਉਤਾਰਨ ਵਾਲੇ ਕਰਮਚਾਰੀ ਹੋਣਗੇ।

ਸਾਈਟ ‘ਤੇ ਹਫੜਾ-ਦਫੜੀ ਨੂੰ ਘਟਾਉਣਾ ਇੱਕ ਮੁੱਖ ਕੰਮ ਹੋਣਾ ਚਾਹੀਦਾ ਹੈ ਕਿਉਂਕਿ ਇਹ ਦੱਸੇ ਗਏ ਹਰ ਖੇਤਰ ‘ਤੇ ਪਰਭਾਵ ਪਾਉਂਦਾ ਹੈ। ਕੁਝ ਮੂਲ ਨਿਯਮਾਂ ਨਾਲ ਆਸਾਨ ਟ੍ਰੈਫਿਕ ਦੇ ਪ੍ਰਵਾਹ ਪ੍ਰਕਿਰਿਆ ਨੂੰ ਲਾਗੂ ਕਰਨਾ ਕੰਮ ਦੀ ਸੁਰੱਖਿਅਤ ਥਾਂ ਨੂੰ ਹਾਸਲ ਕਰਨ ਲਈ ਬਹੁਤ ਲੰਮੇ ਸਮੇਂ ਤੱਕ ਕੰਮ ਆਉਂਦਾ ਹੈ।

ਬਹੁਤ ਸਾਰੀਆਂ ਸਾਈਟਾਂ ਇਸ ਬੁਨਿਆਦੀ ਕਾਰਜ ਵਿੱਚ ਫੇਲ ਹੋ ਜਾਂਦੀਆਂ ਹਨ, ਉਸ ਥਾਂ ਬਾਰੇ ਸੋਚੋ ਜਿੱਥੇ ਹਰ ਥਾਂ ‘ਤੇ ਲੋਕ ਮੌਜੂਦ ਹਨ, ਕਈ ਡ੍ਰਾਈਵਰ ਇੱਕ ਹੀ ਸਮੇਂ ਤੇ ਟ੍ਰੇਲਰਾਂ ਨੂੰ ਪਿੱਛੇ ਮੋੜਣ ਦੀ ਕੋਸ਼ਿਸ਼ ਕਰ ਰਹੇ ਹੋਣ ਜਦੋਂ ਕਿ ਅਨਲੋਡ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੋਵੇ ਅਤੇ ਤੁਹਾਡੇ ਸਾਮ੍ਹਣੇ ਇੱਕ ਅਜਿਹਾ ਯਾਰਡ ਆਪਰੇਟਰ ਹੈ ਜੋ ਇਸ ਸਭ ਦੇ ਵਿਚਕਾਰ ਇੱਕ ਟ੍ਰੇਲਰ ਨੂੰ ਦਰਵਾਜ਼ੇ ਚੋਂ ਅੰਦਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਇਸ ਸਭ ਦੇ ਵਿਚਕਾਰ ਕੋਈ ਠੇਕੇਦਾਰ ਦੂਜੇ ਪਾਸੇ ਟ੍ਰੇਲਰਾਂ ਦੀ ਕਤਾਰ ਵਿੱਚ ਫਸੇ ਹੋਏ ਇੱਕ ਟ੍ਰੇਲਰ ਵਿੱਚ ਕੁਝ ਮੁਰੰਮਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੁਖਦਾਇਕ ਗੱਲ੍ਹ ਇਹ ਹੈ ਕਿ ਇਸ ਸਭ ਬਹੁਤ ਆਮ ਹੈ ਅਤੇ ਸਾਈਟ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।

ਟ੍ਰੈਫਿਕ ਪ੍ਰਵਾਹ ਪ੍ਰਬੰਧਨ ਅਤੇ ਪ੍ਰਾਥਮਿਕਤਾਵਾਂ ਨੂੰ ਸਥਾਪਤ ਕਰਕੇ ਸ਼ੁਰੂਆਤ ਕਰੋ, ਉਦਾਹਰਨ ਲਈ ਤੁਸੀਂ ਇੱਕ ਪਾਸੇ ਵਾਲੇ ਤਰੀਕੇ ਦੀ ਪ੍ਰਣਾਲੀ ਲਾਗੂ ਕਰ ਸਕਦੇ ਹੋ, ਯਾਰਡ ਆਪਰੇਟਰਾਂ ਨੂੰ ਤਰਜੀਹ ਦੇ ਸਕਦੇ ਹੋ, ਉਸ ਥਾਂ ‘ਤੇ ਅੱਗੇ ਲੰਘਣ ਤੇ ਰੋਕ ਲਗਾ ਸਕਦੇ ਹੋ ਜਿੱਥੇ ਗੱਡੀਆਂ ਦਾ ਬੈਕਅੱਪ ਹੋ ਰਿਹਾ ਹੈ ਅਤੇ ਖਾਸ ਤੌਰ ਤੇ ਬਣਾਈਆਂ ਗਈਆਂ ਲੇਨਾਂ/ਪ੍ਰਤਿਬੰਧਿਤ ਟ੍ਰੈਫਿਕ ਵਾਲੇ ਖੇਤਰਾਂ ਨੂੰ ਨਿਰਧਾਰਤ ਕਰ ਸਕਦੇ ਹੋ। ਚੰਗੀ ਤਰ੍ਹਾਂ ਲਾਗੂ ਕੀਤੇ ਗਏ ਕੁੱਝ ਆਸਾਨ ਬਦਲਾਅ ਬਹੁਤ ਸਾਰੀ ਹਫੜਾ-ਦਫੜੀ ਨੂੰ ਘਟਾਉਂਦੇ ਹਨ ਜੋ ਕਿ ਅਸੀਂ ਅਕਸਰ ਉਹਨਾਂ ਸਾਈਟਾਂ ‘ਤੇ ਦੇਖਦੇ ਹਾਂ ਜਿੱਥੇ ਸਾਈਟ ਯੋਜਨਾਵਾਂ ਮੌਜੂਦ ਨਹੀਂ ਹੁੰਦੀਆਂ।

ਸਭ ਤੋਂ ਮਹੱਤਵਪੂਰਨ ਇਹ ਗੱਲ ਯਕੀਨੀ ਬਣਾਓ ਕਿ ਤੁਸੀਂ ਇਸ ਨੂੰ ਸਾਰੇ ਸਾਈਟ ਉਪਭੋਗਤਾਵਾਂ ਤੱਕ ਪਹੁੰਚਾਓ ਨਾ ਕਿ ਸਿਰਫ਼ ਉਨ੍ਹਾਂ ਤੱਕ ਜੋ ਕਿ ਹਰ ਵੇਲੇ ਉੱਥੇ ਮੌਜੂਦ ਹਨ। ਜੇ ਤੁਹਾਡੀ ਇੱਕ ਗੁੰਝਲਦਾਰ ਕਾਰਵਾਈ ਹੈ ਤਾਂ ਸਾਈਟ ਦੀ ਅਨੁਕੂਲਨ ਪ੍ਰਕਿਰਿਆ ਨੂੰ ਲਾਗੂ ਕਰੋ ਅਤੇ ਯਕੀਨੀ ਬਣਾਓ ਕਿ ਹਰ ਕੋਈ ਇਸ ਦੀ ਜ਼ਰੂਰਤ ਬਾਰੇ ਜਾਣੂ ਹੈ। ਕੰਮਕਾਜ ਕਰਨ ਵਾਲੇ ਕਰਮਚਾਰੀ ਡ੍ਰਾਈਵਰਾਂ ਨੂੰ ਜਾਣਕਾਰੀ ਉਪਲਬਧ ਕਰਾ ਕੇ ਆਪਣਾ ਯੋਗਦਾਨ ਪਾ ਸਕਦੇ ਹਨ ਜਦੋਂ ਕਿ ਉਹ ਉਨ੍ਹਾਂ ਨੂੰ ਗਾਹਕ ਦੀਆਂ ਥਾਂਵਾਂ ‘ਤੇ ਭੇਜਦੇ ਹਨ। ਜੋ ਸਾਰੀ ਤਕਨਾਲੋਜੀ ਅੱਜ ਉਪਲੱਬਧ ਹੈ ਉਸ ਨਾਲ ਇਹ ਸਭ ਕੁਝ ਪ੍ਰਾਪਤ ਕਰਨਾ ਮੁਕਾਬਲਤਨ ਆਸਾਨ ਹੈ।

ਹੁਣ ਜਦੋਂ ਕਿ ਸਾਈਟ ਸੰਗਠਿਤ ਕਰ ਦਿੱਤੀ ਗਈ ਹੈ ਤਾਂ ਅਸੀਂ ਅਗਲੇ ਵੱਡੇ ਖੇਤਰ ਵੱਲ ਵੱਧ ਸਕਦੇ ਹਾਂ, ਜੋ ਕਿ ਮੁੱਖ ਤੌਰ ਤੇ ਭਾਰ ਲੱਦਣ/ਉਤਾਰਨ ਸਬੰਧੀ ਸੁਰੱਖਿਆ ‘ਤੇ ਕੇਂਦਰਤ ਹੈ।

Visit our website for great resources on Site Safety.



Font size:
A
A
SHARE IT
LIKE IT