MENU

Lead by Example – Build Safety from the Bottom Up / ਮਿਸਾਲ ਦੇ ਕੇ ਅਗਵਾਈ ਕਰੋ- ਹੇਠਾਂ ਤੋਂ ਉੱਪਰ ਸੁਰੱਖਿਆ ਤੰਤਰ ਦਾ ਨਿਰਮਾਣ ਕਰੋ

Has anyone worked in a terminal where there were only twenty parking spaces for fifty trailers. Or maybe only enough car parking for half of the drivers?

Trucking and warehousing may be among the worst industries when it comes to having adequate resources to perform the required job. And yet; we somehow manage to make it work, day-after-day.

How do we do it? We manage because of the many committed and hard-working people in our industry, without whom we would be in serious trouble. They show up, make the job look easy, do their work and go home.

These are the people who often take the most risk every day and management should recognise, acknowledge and reward their efforts. The terminal that is short of trailer parking is probably also the one that is short of warehouse space, short of staff parking and has twice as many people in each office than it was designed for. Often it is the workplace where leaders have a ‘Do as I say and not as I do’ approach to management.

Simplicity can be effective in these situations; but only if it’s a team effort. Why do the last people into the building need to have the closest parking spaces to the door, when the warehouse workers are the ones who come to work first on those cold, dark, wet and icy days. Hasn’t the ice already melted by the time the management team gets to work? Sure it has; because the person who walked from the other end of the dark, wet or slippery yard this morning put the salt down or cleared the pathway for them.

Safety is like a pyramid and we must build from the bottom up. Make it safe for those at the bottom end of the hierarchy and they will, in turn, make it safer for those above them. The hardest workers need a voice and management must lead by example and give them opportunities to be involved in their own safety.

There are some organisations which have managed to do this very successfully. They are proactive in engaging with (and listening) to their employees. They by example rather than managing by dictating.

If we approach safety from a common-sense perspective, and include as many people as possible in the decision-making process, we will often come up with simple and logical solutions which are easy to implement and have buy-in from the bottom up. Get this right and your safety culture will start to evolve.

Visit www.safetydriven.ca for great resources on health and safety.


ਮਿਸਾਲ ਦੇ ਕੇ ਅਗਵਾਈ ਕਰੋ- ਹੇਠਾਂ ਤੋਂ ਉੱਪਰ ਸੁਰੱਖਿਆ ਤੰਤਰ ਦਾ ਨਿਰਮਾਣ ਕਰੋ

ਕੀ ਕਿਸੇ ਨੇ ਅਜਿਹੇ ਕਿਸੇ ਟਰਮੀਨਲ ਵਿੱਚ ਕੰਮ ਕੀਤਾ ਹੈ ਜਿੱਥੇ ਪੰਜਾਹ ਟ੍ਰੇਲਰਾਂ ਲਈ ਸਿਰਫ ਵੀਹ ਪਾਰਕਿੰਗ ਥਾਵਾਂ ਹੋਣ। ਜਾਂ ਫਿਰ ਪਾਰਕਿੰਗ ਲਈ ਕੇਵਲ ਅੱਧੇ ਡ੍ਰਾਈਵਰਾਂ ਲਈ ਹੀ ਥਾਂ ਹੋਵੇ?

ਗੱਲ ਜਦੋਂ ਲੋੜੀਂਦੇ ਕੰਮ ਨੂੰ ਪੂਰਾ ਕਰਨ ਲਈ ਲੋੜੀਂਦੇ ਢੁੱਕਵੇਂ ਵਸੀਲਿਆਂ ਦੀ ਆਉਂਦੀ ਹੈ ਤਾਂ ਟ੍ਰੱਕ ਅਤੇ ਵੇਅਰਹਾਊਸ ਦੇ ਕਾਰੋਬਾਰ ਸਭ ਤੋਂ ਮਾੜੇ ਕਾਰੋਬਾਰਾਂ ਵਿੱਚੋਂ ਇੱਕ ਹੋ ਸਕਦੇ ਹਨ। ਫਿਰ ਵੀ; ਅਸੀਂ ਦਿਨ ਪ੍ਰਤੀ ਦਿਨ, ਕਿਸੇ ਵੀ ਤਰ੍ਹਾਂ ਇਸ ਨੂੰ ਚੱਲਦਾ ਰੱਖਣ ਲਈ ਪ੍ਰਬੰਧ ਕਰਦੇ ਹਾਂ।

ਅਸੀਂ ਅਜਿਹਾ ਕਿਵੇਂ ਕਰਦੇ ਹਾਂ? ਅਸੀਂ ਇਸ ਨੂੰ ਇਸ ਲਈ ਪ੍ਰਬੰਧਿਤ ਕਰ ਲੈਂਦੇ ਹਾਂ ਕਿਉਂਕਿ ਸਾਡੇ ਕਾਰੋਬਾਰ ਵਿੱਚ ਬਹੁਤ ਸਾਰੇ ਵਚਨਬੱਧ ਅਤੇ ਮਿਹਨਤੀ ਲੋਕ ਸ਼ਾਮਲ ਹਨ, ਜਿਨ੍ਹਾਂ ਤੋਂ ਬਗੈਰ ਅਸੀਂ ਗੰਭੀਰ ਔਖ ਵਿੱਚ ਪੈ ਜਾਵਾਂਗੇ। ਉਹ ਕਾਰਗੁਜ਼ਾਰੀ ਦਿਖਾਉਂਦੇ ਹਨ, ਕੰਮ ਨੂੰ ਆਸਾਨ ਵਜੋਂ ਦਿਖਾਉਂਦੇ ਹਨ, ਆਪਣਾ ਕੰਮ ਕਰਦੇ ਹਨ ਅਤੇ ਘਰ ਵਾਪਸ ਪਰਤ ਜਾਂਦੇ ਹਨ।

ਇਹ ਉਹ ਲੋਕ ਹੁੰਦੇ ਹਨ ਜੋ ਰੋਜ਼ਾਨਾ ਸਭ ਤੋਂ ਜ਼ਿਆਦਾ ਜੋਖਮ ਲੈਂਦੇ ਹਨ ਅਤੇ ਪ੍ਰਬੰਧਨ ਨੂੰ ਉਨ੍ਹਾਂ ਦੇ ਯਤਨਾਂ ਨੂੰ ਪਛਾਣਨਾ, ਸਵੀਕਾਰ ਕਰਨਾ ਅਤੇ ਇਨਾਮ ਦੇਣਾ ਚਾਹੀਦਾ ਹੈ। ਉਹ ਟਰਮੀਨਲ ਜਿੱਥੇ ਪਾਰਕਿੰਗ ਦੀ ਕਮੀ ਹੁੰਦੀ ਹੈ , ਉੱਥੇ ਸ਼ਾਇਦ ਵੇਅਰਹਾਊਸ ਲਈ ਸਥਾਨ ਅਤੇ ਸਟਾਫ ਪਾਰਕਿੰਗ ਦੀ ਵੀ ਕਮੀ ਹੁੰਦੀ ਹੈ, ਅਤੇ ਹਰੇਕ ਦਫ਼ਤਰ ਵਿੱਚ ਇਸ ਦੀ ਸਮਰੱਥਾ ਤੋਂ ਦੁੱਗਣੇ ਲੋਕ ਇਸ ਵਿੱਚ ਕੰਮ ਕਰਦੇ ਹਨ। ਆਮ ਤੌਰ ‘ਤੇ ਇਹ ਅਜਿਹੀ ਕੰਮ ਵਾਲੀ ਥਾਂ ਹੁੰਦੀ ਹੈ ਜਿੱਥੇ ਆਗੂਆਂ ਦੀ ‘ਮੇਰੇ ਕਹਿਣ ਮੁਤਾਬਕ ਕਰੋ ਮੇਰੇ ਕਰਨ ਵਾਂਗ ਨਹੀਂ’ ਵਾਲੀ ਪ੍ਰਬੰਧਨ ਦੀ ਪਹੁੰਚ ਅਪਣਾਈ ਜਾਂਦੀ ਹੈ।

ਸਧਾਰਨਤਾ ਇਨ੍ਹਾਂ ਹਾਲਾਤਾਂ ਵਿੱਚ ਅਸਰਦਾਰ ਹੋ ਸਕਦੀ ਹੈ; ਪਰ ਸਿਰਫ ਤਾਂ ਹੀ ਜੇ ਟੀਮ ਜਤਨ ਕਰੇ। ਇਮਾਰਤ ਵਿੱਚਲੇ ਅੰਤਮ ਲੋਕਾਂ ਨੂੰ ਦਰਵਾਜ਼ੇ ਤੱਕ ਸਭ ਤੋਂ ਨਜ਼ਦੀਕੀ ਪਾਰਕਿੰਗ ਥਾਵਾਂ ਕਿਉਂ ਮੁਹੱਈਆ ਹੋਣੀਆਂ ਚਾਹੀਦੀਆਂ ਹਨ, ਜਦੋਂ ਕਿ ਵੇਅਰਹਾਊਸ ਕਰਮਚਾਰੀ ਉਹ ਲੋਕ ਹੁੰਦੇ ਹਨ ਜੋ ਠੰਡੇ, ਹਨ੍ਹੇਰੇ ਵਾਲੇ, ਨਮ ਅਤੇ ਬਰਫੀਲੇ ਦਿਨਾਂ ਵਿੱਚ ਕੰਮ ਕਰਨ ਲਈ ਪਹਿਲਾਂ ਆਉਂਦੇ ਹਨ। ਕੀ ਪ੍ਰਬੰਧਕੀ ਟੀਮ ਦੇ ਕੰਮ ਕਰਨ ਤੱਕ ਬਰਫ਼ ਪਹਿਲਾਂ ਹੀ ਨਹੀਂ ਪਿਘਲੀ ਹੁੰਦੀ ਹੈ? ਯਕੀਨਨ ਅਜਿਹਾ ਹੁੰਦਾ ਹੈ; ਕਿਉਂਕਿ ਜਿਹੜਾ ਵਿਅਕਤੀ ਅੱਜ ਸਵੇਰੇ ਹਨ੍ਹੇਰੇ, ਨਮ ਜਾਂ ਤਿਲਕਵੇਂ ਯਾਰਡ ਦੇ ਦੂਜੇ ਸਿਰੇ ਤੋਂ ਚੱਲਿਆ ਸੀ ਉਸ ਨੇ ਨਮਕ ਨੂੰ ਹੇਠਾਂ ਕਰ ਦਿੱਤਾ ਜਾਂ ਉਸ ਨੇ ਉਹਨਾਂ ਦੇ ਲਈ ਰਾਹ ਸਾਫ ਕਰ ਦਿੱਤਾ।

ਸੁਰੱਖਿਆ ਇੱਕ ਪਿਰਾਮਿਡ ਵਾਂਗ ਹੁੰਦੀ ਹੈ ਅਤੇ ਸਾਨੂੰ ਇਸ ਦਾ ਨਿਰਮਾਣ ਹੇਠਾਂ ਤੋਂ ਉੱਪਰ ਵੱਲ ਕਰਨਾ ਚਾਹੀਦਾ ਹੈ। ਇਸ ਨੂੰ ਉਹਨਾਂ ਲੋਕਾਂ ਲਈ ਸੁਰੱਖਿਅਤ ਬਣਾਓ ਜੋ ਅਹੁਦੇ ਦੀ ਲੜੀ ਦੇ ਹੇਠਲੇ ਸਿਰੇ ‘ਤੇ ਕੰਮ ਕਰਦੇ ਹਨ ਅਤੇ ਬਦਲੇ ਵਿੱਚ ਉਹ ਉਹਨਾਂ ਲੋਕਾਂ ਲਈ ਹੋਰ ਸੁਰੱਖਿਅਤ ਬਣਾਉਣਗੇ ਜੋ ਉਹਨਾਂ ਤੋਂ ਉੱਪਰ ਹੁੰਦੇ ਹਨ। ਸਭ ਤੋਂ ਜ਼ਿਆਦਾ ਮਿਹਨਤੀ ਕਾਮਿਆਂ ਨੂੰ ਆਵਾਜ਼ ਦੀ ਲੋੜ ਹੁੰਦੀ ਹੈ ਅਤੇ ਪ੍ਰਬੰਧਨ ਨੂੰ ਉਦਾਹਰਣ ਦੇ ਕੇ ਅਗਵਾਈ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਆਪਣੀ ਖੁੱਦ ਦੀ ਸੁਰੱਖਿਆ ਵਿੱਚ ਸ਼ਮੂਲੀਅਤ ਕਰਨ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।

ਕੁਝ ਅਜਿਹੀਆਂ ਸੰਸਥਾਵਾਂ ਹਨ ਜਿਹੜੀਆਂ ਇਸ ਨੂੰ ਸਫਲਤਾਪੂਰਵਕ ਕਰਨ ਵਿੱਚ ਸਫਲ ਰਹੀਆਂ ਹਨ। ਉਹ ਆਪਣੇ ਕਰਮਚਾਰੀਆਂ ਨਾਲ ਜੁੜਨ (ਅਤੇ ਸੁਣਨ) ਵਿੱਚ ਸਰਗਰਮ ਹਨ। ਹਿਦਾਇਤਾਂ ਦੇ ਕੇ ਕੰਮ ਕਰਵਾਉਣ ਦੀ ਬਜਾਏ ਉਹ ਮਿਸਾਲ ਦੇ ਕੇ ਕੰਮ ਕਰਵਾਉਂਦੀਆਂ ਹਨ।

ਜੇ ਅਸੀਂ ਕਿਸੇ ਆਮ ਸੋਝ ਵਾਲੇ ਨਜ਼ਰੀਏ ਤੋਂ ਸੁਰੱਖਿਆ ਦੀ ਗੱਲ ਕਰੀਏ ਅਤੇ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਸੰਭਵ ਤੌਰ ‘ਤੇ ਬਹੁਤ ਸਾਰੇ ਲੋਕਾਂ ਨੂੰ ਸ਼ਾਮਲ ਕਰੀਏ, ਤਾਂ ਅਸੀਂ ਅਕਸਰ ਉਹਨਾਂ ਸਧਾਰਣ ਅਤੇ ਤਰਕਸੰਗਤ ਹੱਲਾਂ ਨਾਲ ਅੱਗੇ ਆਵਾਂਗੇ ਜੋ ਲਾਗੂ ਕਰਨ ਵਿੱਚ ਆਸਾਨ ਹੁੰਦੇ ਹਨ ਅਤੇ ਹੇਠਲੇ ਪੱਧਰ ਤੋਂ ਉੱਪਰਲੇ ਤੱਕ ਖਰੀਦ-ਫਰੋਖਤ ਕਰ ਸਕਦੇ ਹਾਂ। ਇਸ ਹੱਕ ਨੂੰ ਪ੍ਰਾਪਤ ਕਰੋ ਅਤੇ ਇਸ ਨਾਲ ਤੁਹਾਡਾ ਸੁਰੱਖਿਆ ਸੱਭਿਆਚਾਰ ਵਿਕਸਤ ਹੋਣਾ ਸ਼ੁਰੂ ਹੋ ਜਾਵੇਗਾ।

Visit www.safetydriven.ca for great resources on health and safety.



Font size:
A
A
SHARE IT
LIKE IT